1/11
Snapchat screenshot 0
Snapchat screenshot 1
Snapchat screenshot 2
Snapchat screenshot 3
Snapchat screenshot 4
Snapchat screenshot 5
Snapchat screenshot 6
Snapchat screenshot 7
Snapchat screenshot 8
Snapchat screenshot 9
Snapchat screenshot 10
Snapchat Icon

Snapchat

Snapchat, Inc.
Trustable Ranking Iconਭਰੋਸੇਯੋਗ
64M+ਡਾਊਨਲੋਡ
172.5MBਆਕਾਰ
Android Version Icon5.1+
ਐਂਡਰਾਇਡ ਵਰਜਨ
13.35.0.43 Beta(30-03-2025)ਤਾਜ਼ਾ ਵਰਜਨ
4.2
(14960 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਅਕਸਰ ਪੁੱਛੇ ਜਾਂਦੇ ਸਵਾਲਵਰਜਨਜਾਣਕਾਰੀ
1/11

Snapchat ਦਾ ਵੇਰਵਾ

Snapchat ਰਾਹੀਂ ਕਿਸੇ ਪਲ ਨੂੰ ਤੇਜ਼ ਅਤੇ ਮਜ਼ੇਦਾਰ ਤਰੀਕੇ ਨਾਲ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ 👻


SNAP

• Snapchat ਸਿੱਧਾ ਕੈਮਰੇ ਵੱਲ ਖੁੱਲ੍ਹਦੀ ਹੈ - ਫ਼ੋਟੋ ਲੈਣ ਲਈ ਸਿਰਫ਼ ਟੈਪ ਕਰੋ ਜਾਂ ਵੀਡੀਓ ਬਣਾਉਣ ਲਈ ਦਬਾਈ ਰੱਖੋ।

• ਲੈਂਜ਼ਾਂ, ਫਿਲਟਰਾਂ, Bitmoji ਅਤੇ ਹੋਰ ਚੀਜ਼ਾਂ ਨਾਲ ਖੁਦ ਨੂੰ ਜ਼ਾਹਰ ਕਰੋ!

• Snapchat ਭਾਈਚਾਰੇ ਵੱਲੋਂ ਬਣਾਏ ਲੈਂਜ਼ ਰੋਜ਼ ਵਰਤ ਕੇ ਵੇਖੋ!


ਚੈਟ

• ਸਿੱਧੇ ਸੁਨੇਹਿਆਂ ਰਾਹੀਂ ਦੋਸਤਾਂ ਨਾਲ ਜੁੜੇ ਰਹੋ ਜਾਂ ਗਰੁੱਪ ਦੀਆਂ ਕਹਾਣੀਆਂ ਨਾਲ ਆਪਣੇ ਦਿਨ ਨੂੰ ਸਾਂਝਾ ਕਰੋ।

• ਇੱਕੋ ਵਾਰ ਵਿੱਚ 16 ਦੋਸਤਾਂ ਨਾਲ ਵੀਡੀਓ ਚੈਟ ਕਰੋ - ਤੁਸੀਂ ਚੈਟ ਕਰਨ ਵੇਲੇ ਲੈਂਜ਼ ਵੀ ਵਰਤ ਸਕਦੇ ਹੋ!

• Friendmojis ਨਾਲ ਖੁਦ ਨੂੰ ਜ਼ਾਹਰ ਕਰੋ - ਖ਼ਾਸ Bitmoji ਜਿਸਨੂੰ ਤੁਹਾਡੇ ਅਤੇ ਤੁਹਾਡੇ ਦੋਸਤ ਲਈ ਬਣਾਇਆ ਹੈ।


ਕਹਾਣੀਆਂ

• ਦੋਸਤਾਂ ਦੀਆਂ ਕਹਾਣੀਆਂ ਵੇਖ ਕੇ ਜਾਣੋ ਕਿ ਉਨ੍ਹਾਂ ਦਾ ਦਿਨ ਕਿਵੇਂ ਲੰਘ ਰਿਹਾ ਹੈ।

• Snapchat ਭਾਈਚਾਰੇ ਦੀਆਂ ਅਜਿਹੀਆਂ ਕਹਾਣੀਆਂ ਵੇਖੋ ਜੋ ਤੁਹਾਡੀਆਂ ਦਿਲਚਸਪੀਆਂ ਮੁਤਾਬਕ ਹਨ।

• ਤਾਜ਼ਾ ਖ਼ਬਰਾਂ ਅਤੇ ਖਾਸ ਓਰੀਜ਼ਨਲ ਸ਼ੋਆਂ ਬਾਰੇ ਜਾਣੋ।


ਸਪੌਟਲਾਈਟ

• ਸਪੌਟਲਾਈਟ 'ਤੇ Snapchat ਦੀਆਂ ਬਹੁਤ ਹੀ ਵਧੀਆ Snaps ਹਨ!

• ਆਪਣੀਆਂ Snaps ਸਪੁਰਦ ਕਰੋ ਜਾਂ ਆਰਾਮ ਨਾਲ ਬੈਠ ਕੇ ਵੇਖੋ।

• ਆਪਣੀਆਂ ਮਨਪਸੰਦ ਚੁਣੋ ਅਤੇ ਉਨ੍ਹਾਂ ਨੂੰ ਦੋਸਤਾਂ ਨਾਲ ਸਾਂਝਾ ਕਰੋ।


ਨਕਸ਼ਾ

• ਆਪਣੇ ਪੱਕੇ ਦੋਸਤਾਂ ਨਾਲ ਆਪਣਾ ਟਿਕਾਣਾ ਸਾਂਝਾ ਕਰੋ ਜਾਂ ਭੂਤੀਆ ਮੋਡ ਵਰਤ ਕੇ ਅੱਖੋਂ-ਓਹਲੇ ਹੋਵੋ।

• ਜਦੋਂ ਤੁਹਾਡੇ ਦੋਸਤ ਤੁਹਾਡੇ ਨਾਲ ਆਪਣੇ ਟਿਕਾਣੇ ਨੂੰ ਸਾਂਝਾ ਕਰਨ ਤਾਂ ਤੁਹਾਡੇ ਸਭ ਤੋਂ ਨਿੱਜੀ ਨਕਸ਼ੇ 'ਤੇ ਵੇਖੋ ਕਿ ਉਹ ਕੀ ਕਰ ਰਹੇ ਹਨ।

• ਨੇੜਲੇ ਭਾਈਚਾਰੇ ਜਾਂ ਦੁਨੀਆ ਭਰ ਦੀਆਂ ਲਾਈਵ ਕਹਾਣੀਆਂ ਦੀ ਪੜਚੋਲ ਕਰੋ!


ਯਾਦਾਂ

• ਆਪਣੇ ਸਾਰੇ ਮਨਪਸੰਦ ਪਲਾਂ ਦੀਆਂ ਅਣਗਿਣਤ ਫ਼ੋਟੋਆਂ ਅਤੇ ਵੀਡੀਓ ਰੱਖਿਅਤ ਕਰੋ।

• ਪੁਰਾਣੇ ਪਲਾਂ ਨੂੰ ਸੰਪਾਦਿਤ ਕਰਕੇ ਦੋਸਤਾਂ ਨੂੰ ਭੇਜੋ ਜਾਂ ਉਨ੍ਹਾਂ ਨੂੰ ਆਪਣੇ ਕੈਮਰਾ ਰੋਲ ਵਿੱਚ ਰੱਖਿਅਤ ਕਰੋ।

• ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨ ਲਈ ਮਨਪਸੰਦ ਯਾਦਾਂ ਦੀਆਂ ਕਹਾਣੀਆਂ ਬਣਾਓ।


ਦੋਸਤੀ ਪ੍ਰੋਫਾਈਲ

• ਇਕੱਠੇ ਰੱਖਿਅਤ ਕੀਤੇ ਪਲਾਂ ਨੂੰ ਵੇਖਣ ਲਈ ਹਰ ਦੋਸਤੀ ਦੀ ਆਪਣੀ ਪ੍ਰੋਫਾਈਲ ਹੁੰਦੀ ਹੈ।

• ਦੋਸਤਾਂ ਵਿਚਾਲੇ ਸਾਂਝੀਆਂ ਨਵੀਆਂ ਚੀਜ਼ਾਂ ਬਾਰੇ ਜਾਣੋ - ਦੋਸਤੀ ਦੀ ਮਿਆਦ, ਜੋਤਿਸ਼ ਅਨੁਕੂਲਤਾ, Bitmoji ਫੈਸ਼ਨ ਦੀ ਸਮਝ ਅਤੇ ਹੋਰ ਬਹੁਤ ਕੁਝ ਵੇਖੋ!

• ਦੋਸਤੀ ਪ੍ਰੋਫਾਈਲਾਂ ਸਿਰਫ਼ ਤੁਹਾਡੇ ਅਤੇ ਤੁਹਾਡੇ ਕਿਸੇ ਦੋਸਤ ਵਿਚਾਲੇ ਹੁੰਦੀਆਂ ਹਨ, ਤਾਂ ਕਿ ਤੁਸੀਂ ਜਾਣ ਸਕੋ ਕਿਹੜੀ ਚੀਜ਼ ਤੁਹਾਡੀ ਦੋਸਤੀ ਨੂੰ ਖਾਸ ਬਣਾਉਂਦੀ ਹੈ।


Snaps ਦੇ ਨਜ਼ਾਰੇ ਲਓ!


ਧਿਆਨ ਦਿਓ: Snapchatters ਹਮੇਸ਼ਾਂ ਸਕ੍ਰੀਨਸ਼ਾਟ ਲੈ ਕੇ, ਕੋਈ ਕੈਮਰਾ ਵਰਤ ਕੇ, ਜਾਂ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਸੁਨੇਹਿਆਂ ਨੂੰ ਹਾਸਲ ਜਾਂ ਰੱਖਿਅਤ ਕਰ ਸਕਦੇ ਹਨ। ਇਸ ਲਈ Snap ਵਿੱਚ ਭੇਜੀ ਜਾਣ ਵਾਲੀ ਸਮੱਗਰੀ ਬਾਰੇ ਸੁਚੇਤ ਰਹੋ!


ਸਾਡੇ ਪਰਦੇਦਾਰੀ ਦਸਤੂਰਾਂ ਦੇ ਪੂਰੇ ਵਰਣਨ ਲਈ, ਕਿਰਪਾ ਕਰਕੇ ਸਾਡਾ ਪਰਦੇਦਾਰੀ ਕੇਂਦਰ ਵੇਖੋ।

Snapchat - ਵਰਜਨ 13.35.0.43 Beta

(30-03-2025)
ਹੋਰ ਵਰਜਨ
ਨਵਾਂ ਕੀ ਹੈ?ਬੱਗ ਠੀਕ ਕੀਤੇ ਗਏ ਹਨ ਅਤੇ ਸੁਧਾਰ ਕੀਤੇ ਗਏ ਹਨ! 👻

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
14960 Reviews
5
4
3
2
1

Snapchat - ਏਪੀਕੇ ਜਾਣਕਾਰੀ

ਏਪੀਕੇ ਵਰਜਨ: 13.35.0.43 Betaਪੈਕੇਜ: com.snapchat.android
ਐਂਡਰਾਇਡ ਅਨੁਕੂਲਤਾ: 5.1+ (Lollipop)
ਡਿਵੈਲਪਰ:Snapchat, Inc.ਪਰਾਈਵੇਟ ਨੀਤੀ:http://www.snapchat.com/privacyਅਧਿਕਾਰ:68
ਨਾਮ: Snapchatਆਕਾਰ: 172.5 MBਡਾਊਨਲੋਡ: 24Mਵਰਜਨ : 13.35.0.43 Betaਰਿਲੀਜ਼ ਤਾਰੀਖ: 2025-03-30 12:38:19ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.snapchat.androidਐਸਐਚਏ1 ਦਸਤਖਤ: 49:F6:BA:DB:81:D8:9A:9E:38:D6:5D:E7:6F:09:35:50:71:BD:67:E7ਡਿਵੈਲਪਰ (CN): Daniel Smithਸੰਗਠਨ (O): Snapchatਸਥਾਨਕ (L): Los Angelesਦੇਸ਼ (C): 01ਰਾਜ/ਸ਼ਹਿਰ (ST): Californiaਪੈਕੇਜ ਆਈਡੀ: com.snapchat.androidਐਸਐਚਏ1 ਦਸਤਖਤ: 49:F6:BA:DB:81:D8:9A:9E:38:D6:5D:E7:6F:09:35:50:71:BD:67:E7ਡਿਵੈਲਪਰ (CN): Daniel Smithਸੰਗਠਨ (O): Snapchatਸਥਾਨਕ (L): Los Angelesਦੇਸ਼ (C): 01ਰਾਜ/ਸ਼ਹਿਰ (ST): California

What is Snapchat?

Snapchat is a multimedia messaging app where users can send photos, videos, and messages that disappear after being viewed. It also features Stories, filters, and lenses for creative expression.

What is Snapchat used for?

Snapchat is used for sending ephemeral photos, videos, and messages to friends, sharing Stories that disappear after 24 hours, and applying filters and lenses for fun and creativity.

Why did Snapchat become so popular?

Snapchat became popular due to its novel concept of disappearing messages, which appealed to younger users seeking privacy and spontaneity in social media interactions. Its innovative features like Stories and augmented reality lenses also contributed to its popularity.

Is Snapchat safe and private?

Snapchat offers privacy features like disappearing messages and end-to-end encryption for chats. However, users should be cautious with sharing personal information and manage privacy settings to control who can view their content.

How to download Snapchat apk?

To download Snapchat messaging app you just need to tap on the Download button and follow the quick and easy process. You need to grant permission to allow the installation of apps from unknown sources. Just do so and you will get the Snapchat APK file in your Downloads folder.

Is Snapchat app free?

Yes, the Snapchat app is free to download and use.

Snapchat ਦਾ ਨਵਾਂ ਵਰਜਨ

13.35.0.43 BetaTrust Icon Versions
30/3/2025
24M ਡਾਊਨਲੋਡ89 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

13.35.0.42 BetaTrust Icon Versions
29/3/2025
24M ਡਾਊਨਲੋਡ89 MB ਆਕਾਰ
ਡਾਊਨਲੋਡ ਕਰੋ
13.35.0.39 BetaTrust Icon Versions
28/3/2025
24M ਡਾਊਨਲੋਡ88.5 MB ਆਕਾਰ
ਡਾਊਨਲੋਡ ਕਰੋ
13.35.0.38 BetaTrust Icon Versions
27/3/2025
24M ਡਾਊਨਲੋਡ88.5 MB ਆਕਾਰ
ਡਾਊਨਲੋਡ ਕਰੋ
13.35.0.35 BetaTrust Icon Versions
26/3/2025
24M ਡਾਊਨਲੋਡ88.5 MB ਆਕਾਰ
ਡਾਊਨਲੋਡ ਕਰੋ
13.35.0.34 BetaTrust Icon Versions
26/3/2025
24M ਡਾਊਨਲੋਡ89 MB ਆਕਾਰ
ਡਾਊਨਲੋਡ ਕਰੋ
13.34.0.52Trust Icon Versions
27/3/2025
24M ਡਾਊਨਲੋਡ88.5 MB ਆਕਾਰ
ਡਾਊਨਲੋਡ ਕਰੋ
13.34.0.49 BetaTrust Icon Versions
25/3/2025
24M ਡਾਊਨਲੋਡ88.5 MB ਆਕਾਰ
ਡਾਊਨਲੋਡ ਕਰੋ
13.34.0.48 BetaTrust Icon Versions
24/3/2025
24M ਡਾਊਨਲੋਡ88.5 MB ਆਕਾਰ
ਡਾਊਨਲੋਡ ਕਰੋ
13.34.0.47 BetaTrust Icon Versions
23/3/2025
24M ਡਾਊਨਲੋਡ88.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Trump Space Invaders
Trump Space Invaders icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
Alice's Dream:Merge Island
Alice's Dream:Merge Island icon
ਡਾਊਨਲੋਡ ਕਰੋ
Bubble Pop-2048 puzzle
Bubble Pop-2048 puzzle icon
ਡਾਊਨਲੋਡ ਕਰੋ
Tile Match-Match Animal
Tile Match-Match Animal icon
ਡਾਊਨਲੋਡ ਕਰੋ
Cops N Robbers:Pixel Craft Gun
Cops N Robbers:Pixel Craft Gun icon
ਡਾਊਨਲੋਡ ਕਰੋ
Joker Order
Joker Order icon
ਡਾਊਨਲੋਡ ਕਰੋ
Silabando
Silabando icon
ਡਾਊਨਲੋਡ ਕਰੋ
Christmas Celebration  2017 Begins
Christmas Celebration  2017 Begins icon
ਡਾਊਨਲੋਡ ਕਰੋ
Eternal Evolution
Eternal Evolution icon
ਡਾਊਨਲੋਡ ਕਰੋ
Level Maker
Level Maker icon
ਡਾਊਨਲੋਡ ਕਰੋ

ਇੱਕੋ ਸ਼੍ਰੇਣੀ ਵਾਲਿਆਂ ਐਪਾਂ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...